ਬੀਤੇ ਦਿਨ ਇੱਕ ਔਰਤ ਵਲੋਂ ਬੱਸ ਕੰਡਕਟਰ ਦੀ ਟਿਕਟਾਂ ਵਾਲੀ ਮਸ਼ੀਨ ਖੋਹ ਲਈ ਸੀ ਤੇ ਭਾਰੀ ਹੰਗਾਮਾ ਕੀਤਾ ਸੀ | ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ | ਜਲੰਧਰ ਵਿਖੇ ਬੱਸ ਸਟੈਂਡ 'ਤੇ ਇੱਕ ਔਰਤ ਵਲੋਂ PRTC ਦੇ ਬੱਸ ਕੰਡਕਟਰ ਨਾਲ ਬਹਿਸ ਕੀਤੀ ਗਈ | ਔਰਤ ਨੇ ਬੱਸ ਕੰਡਕਟਰ ਨੂੰ ਕਿਹਾ ਕਿ, ਮੈਂ ਪਿੰਡ ਦੀ ਸਰਪੰਚਣੀ ਹਾਂ | ਤੂੰ ਅੰਮ੍ਰਿਤਸਰ ਪਹੁੰਚ ਤੈਨੂੰ ਮੈਂ ਦੱਸਦੀ | ਦਰਅਸਲ ਇਹ ਬਹਿਸ ਬੱਸ 'ਚ ਬੈਠਣ ਨੂੰ ਲੈਕੇ ਹੋਈ ਸੀ |

A woman's fall out with a bus conductor got messed up, woman gave direct threats..

#jalandharnews #punjabnews #PRTCbus

~PR.182~